ਬੱਬੂ ਮਾਨ ਲਈ ਬੁਰੀ ਮਾੜੀ ਖ਼ਬਰ ਉਸਦੇ ਖ਼ਾਸ ਦੋਸਤ ਦਾ ਹੋਇਆ ਦਿਹਾਂਤ


 ਬੱਬੂ  ਮਾਨ ਨੇ ਆਪਣੇ ਸੋਸ਼ਲ ਮੀਡਿਆ 'ਤੇ ਦੋਸਤ ਦੀ ਤਸਵੀਰ ਸ਼ੇਅਰ ਕੀਤੀ ਹੈ। ਜੋ ਇਸ ਸੰਸਾਰ ਤੋਂ ਵਿਦਾ ਹੋ ਗਿਆ ਹੈ. ਇਸ ਤਸਵੀਰ ਨੂੰ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ, "ਸੱਚ ਬੋਲਣ ਵਾਲਾ ਰਵੀ ਥੰਡੇਵਾਲੀਆ, ਗਾਣੇ ਪਸੰਦ ਕਰਦਾ ਹੈ ਉਹ  ਬੱਬੂ  ਮਾਨ ਦਾ ਖਾਸ ਮਿੱਤਰ ਸੀ ਤੇ ਬੱਬੂ ਮਾਨ ਤੇ ਉਸਦੇ ਫੈਨਸ ਨੇ ਦੁੱਖ ਸਾਂਜਾ ਕੀਤਾ  ਉਹ ਅਤੇ ਕਿਸਾਨੀ ਅਤੇ ਮਜ਼ਦੂਰਾਂ ਬਾਰੇ ਗੱਲਾਂ ਕਰਦਾ ਹੈ। ਉਸ ਦਾ ਦਿਹਾਂਤ ਹੋ ਗਿਆ ਹੈ।" ਛੱਡ ਦਿੱਤਾ ਗਿਆ ਹੈ ਤੇ ਊਨਾ ਨੂੰ ਬਹੁਤ ਵੱਡਾ ਸਦਮਾ ਲੱਗਾ. ਰਵੀ ਬਬਲੂ ਦੇ ਬਹੁਤ ਨਜ਼ਦੀਕ ਸੀਮਰਹੂਮ ਰਵੀ ਠੰਡੇਵਾਲੀਆ ਨੇ ਆਪਣੇ ਇੰਸਟਾਗ੍ਰਾਮ  'ਤੇ ਬੱਬੂ  ਮਾਨ ਨਾਲ ਜੁੜੀਆਂ ਕਈ ਵੀਡੀਓ ਵੀ ਸ਼ੇਅਰ ਕੀਤੀਆਂ ਹਨ, ਜਿਸ' ਚ ਉਹ ਬੱਬੂ  ਮਾਨ ਦੀ ਗੱਲ ਕਰਦੇ ਸੀ ।


ਹੁਣ  ਰਵੀ ਨੂੰ ਸ਼ਰਧਾਂਜਲੀ ਦਿਤੀ ਇਸ Photo ਤੇ ਦੁਖੀ ਹਿਰਦੇ ਨਾਲ  ਲੋਕ ਇਸ ‘ਤੇ Comment ਕਰ ਰਹੇ ਹਨ ਅਤੇ ਦੋਸਤ ਨੂੰ ਦੁਖੀ ਹਿਰਦੇ ਨਾਲ ਸ਼ਰਧਾਂਜਲੀ ਦੇ ਰਹੇ ਹਨ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ Babbu Maan  ਨੇ Dukhi ਮਨ ਦੇ ਨਾਲ ਰਵੀ ਨੂੰ Yaad ਕੀਤਾ ਹੈ । ਬੱਬੂ ਮਾਨ ਦੇ ਨਾਲ ਰਵੀ ਦਾ ਬਹੁਤ Pyar ਸੀ ਅਤੇ ਬੱਬੂ ਮਾਨ ਦੇ ਗੀਤਾਂ ਬਾਰੇ ਰਵੀ ਆਪਣੀਆਂ gal ਰੱਖਦਾ ਸੀ ।



Babbu Maan Best Friend Ravi Died Death dost di hoi moat babbu maan firend ravi died death Today news