Sidhu Moose Wala Goli Kand Police Arrest sidhu goli kand news shoot firing sidhu moose wala news goli kand today| sidhu moose wala today punjabi news
ਸਿੱਧੂ ਮੂਸੇ ਵਾਲਾ ਨੂੰ ਜਾਣੋ
ਮਾਰਨ ਦੀ ਧਮਕੀ ਸਿੱਧੂ ਮੂਸੇ ਵਾਲਾ ਨੂੰ ਪਿਛਲੇ ਟੈਮ ਤੋਂ ਹੀ ਜਾਨੋ ਮਾਰਨ ਦੀ ਧਮਕੀ ਮਿਲ ਰਹੀ ਸੀ ਇਦਾ ਹੀ ਹੋਇਆ | ਸੀ ਏ ਸਟਾਫ ਨੇ ਇਨਾ ਆਪਰਾਦੀਆ ਨੂੰ ਇਹ ਵਾਰਦਾਤ ਕਰਨ ਤੋਂ ਪਹਿਲਾ ਹੀ ਦਬੋਚ ਲਿਆ
ਸਿੱਧੂ ਮੂਸੇ ਵਾਲਾ ਉਹ ਪੰਜਾਬੀ ਸਿੰਗਰ ਜੋ ਆਏ ਦਿਨ ਹੀ ਕੋਈ ਨਾ ਕੋਈ ਵਿਵਾਦ ਚ ਰਹਿੰਦਾ ਹੈ ਤੇ ਅੱਜ ਦੀ ਪੀੜੀ ਦਾ ਹਰਮਨ ਪਿਆਰਾ ਕਲਾਕਾਰ ਹੈ | ਸਿੱਧੂ ਮੂਸੇ ਵਾਲਾ ਹਰ ਟੈਮ ਚਰਚਾ ਚ ਬਣਿਆ ਰਹਿੰਦਾ ਹੈ ਉਹ ਹਰ ਕਿਸੇ ਨਾਲ ਮਿਲਦਾ ਜੁਲਦਾ ਰਹਿੰਦਾ ਹੈ ਤੇ ਟੈਲਨੱਟ ਵਾਲੇ ਦੀ ਸਪੋਰਟ ਵੀ ਕਰਦਾ ਹੈ | ਇਸਦੇ ਨਾਲ ਹੀ ਉਸਦੇ ਕਾਫੀ ਦੁਸ਼ਮਣ ਵੀ ਨੇ | ਇਦਾ ਹੀ ਸਿੱਧੂ ਮੂਸੇ ਵਾਲਾ ਨੂੰ ਪਿਛਲੇ ਟੈਮ ਤੋਂ ਹੀ ਜਾਨੋ ਮਾਰਨ ਦੀ ਧਮਕੀ ਮਿਲ ਰਹੀ ਸੀ ਇਦਾ ਹੀ ਹੋਇਆ | ਸੀ ਏ ਸਟਾਫ ਨੇ ਇਨਾ ਆਪਰਾਦੀਆ ਨੂੰ ਇਹ ਵਾਰਦਾਤ ਕਰਨ ਤੋਂ ਪਹਿਲਾ ਹੀ ਦਬੋਚ ਲਿਆ | ਉਨ੍ਹਾਂ ਨੇ ਸਿੱਧੂ ਮੂਸੇ ਵਾਲੇ ਕੋਲੋਂ ਪਾਜਹ ਹਜ਼ਾਰ ਦੀ ਰਕਮ ਲਈ ਬੋਲਿਆ ਸੀ ਪਾਜਹ ਹਜ਼ਾਰ ਦੀ ਰਕਮ ਵਸੂਲਣ ਦਾ ਪਲੈਨ ਸੀ | ਨਹੀ ਤਾ ਗੋਲੀ ਮਾਰਨ ਦਾ ਪਲੈਨ ਸੀ
ਪੁਲਿਸ ਮੁਲਜਾਮ ਨੇ ਦਸਿਆ ਇਹਨਾਂ ਨੇ ਕਈ ਹੋਰ ਵਾਰਦਾਤਾ ਨੂੰ ਅੰਜ਼ਾਮ ਦੇਣਾ ਸੀ | ਉਨ੍ਹਾਂ ਨੇ ਸਿੱਧੂ ਮੂਸੇ ਵਾਲੇ ਕੋਲੋਂ ਪਾਜਹ ਹਜ਼ਾਰ ਦੀ ਰਕਮ ਵਸੂਲਣ ਦਾ ਪਲੈਨ ਸੀ | ਜੇ ਉਹ ਆਪਣੇ ਇਸ ਕਹੇ ਉਪਰ ਖਰਾ ਨਹੀਂ ਉਤਰ ਦਾ ਤਾ ਉਸਨੂੰ ਗੋਲੀ ਮਾਰ ਦਹਿਸਤ ਫੈਲਾਉਣੀ ਸੀ |ਅਤੇ ਇੰਡੀਅਨ ਗੈਸ ਏਜੰਸੀ ਚ ਵੀ ਵਾਰਦਾਤਾ ਨੂੰ ਅੰਜ਼ਾਮ ਦੇਣਾ ਸੀ| ਤੇ ਨਵਾਂਸ਼ਹਿਰ ਇਕ ਵਿਅਕਤੀ ਤੋਂ ਸਟੇ ਦੇ ਪੈਸੇ ਲੁੱਟਣੇ ਸਨ
ਪੁਲਿਸ ਮੁਲਜਾਮ ਨੇ ਕੇਸ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਓਨਾ ਕੋਲੋਂ ਇਕ ਪਿਸਤੌਲ ਅਤੇ ਕਈ ਰਾਉਂਡ ਤਿਨ ਸੋ ਪੰਦ੍ਰਾ ਬੋਰ ਤੇ ਹੋਰ ਵੀ ਕਈ ਹਥਿਆਰ ਬਰਮਾਦ ਹੋਏ ਆਪਰਾਦੀਆ ਨੂੰ ਬੁਧਵਾਰ ਅਦਲਾਤ ਚ ਪੇਸ਼ ਕਰ ਰਿਮਾਂਡ ਲਿਆ ਜਾਏਗਾ
0 Comments