REAL SANJHU MUKH MANTRI SONG DELETE
ਸਿੱਧੂ ਮੂਸੇ ਵਾਲਾ ਉਹ ਪੰਜਾਬੀ ਸਿੰਗਰ ਜੋ ਆਏ ਦਿਨ ਹੀ ਕੋਈ ਨਾ ਕੋਈ ਵਿਵਾਦ ਚ ਰਹਿੰਦਾ ਹੈ ਹੁਣ ਮਨਿੰਦਰ ਬਾਠ
ਜੱਸੀ ਜਸਰਾਜ ਤੋਂ ਬਾਅਦ ਗੀਤ ਡੀਲੀਟ ਹੋਣ ਤੇ ਮੁਖ ਮੰਤਰੀ ਦੁਬਾਰਾ ਨੂੰ ਲਈਵ ਹੋ ਨਿਸ਼ਨਾਂ ਸਾਦਿਆ ਓਨਾ ਨੇ ਸਿੱਧੂ ਬਾਰੇ ਬਹੁਤ ਕੁਜ ਗ਼ਲਤ ਤਰੀਕੇ ਨਾਲ ਗੀਤ ਪੇਸ਼ ਕੀਤਾ ਸੀ | ਅਖੀਰ ਸਿੱਧੂ ਦੇ ਫੈਨ ਨੇ ਵੀ ਉਸ ਨੂੰ ਉਸੇ ਹੀ ਤਰੀਕੇ ਨਾਲ
ਮੁਖ ਮੰਤਰੀ ਨੂੰ ਰੀਪਲਾਈ ਦਿਤਾ ਉਸਨੇ ਆਪਣੇ ਡੀਲੀਟ ਗੀਤ ਬਾਰੇ ਗੱਲ ਬਾਤ ਕੀਤੀ |
ਮੁਖ ਮੰਤਰੀ ਦਾ ਨਵੇਂ ਗੀਤ ਚ ਉਸ ਨੇ ਸਿੱਧਾ ਸਿੱਧੂ ਮੂਸੇ ਵਾਲੇ ਨੂੰ ਟਾਰਗੇਟ ਕੀਤਾ ਤੇ ਬਹੁਤ ਵਰੋੰਗ ਗਲਤ ਤਰੀਕੇ ਨਾਲ ਗੀਤ ਚ ਸ਼ਬਦ ਬੋਲੇ ਤੇ ਸਿੱਧੂ ਦੇ ਫੈਨ ਨੇ ਡਿਸਲਾਈਕ ਤੇ ਕੰਮੈਂਟ ਕੀਤੇ
ਮੁਖ ਮੰਤਰੀ ਨੇ ਸਿੱਧਾ ਸਿੱਧੂ ਮੂਸੇ ਵਾਲੇ ਨੂੰ ਟਾਰਗੇਟ ਕੀਤਾ ਸੀ ਇਸ ਤੋਂ ਬਾਅਦ ਇਹ ਗੀਤ ਡੀਲਿਟ ਕਰਾ ਦਿਤਾ ਗਿਆ ਸਿੱਧੂ ਦੀ ਗੋਲਡ ਮੀਡਿਆ ਪ੍ਰੋਮੋਸ਼ਨ ਕੰਪਨੀ ਨੇ ਪਹਿਲਾ ਤੋਂ ਹੀ ਵਾਰਨਿੰਗ ਦਿਤੀ ਹੋਈ ਸੀ ਸਿੱਧੂ ਦੇ ਖਿਲਾਫ ਕੋਈ ਗਲਤ ਪੋਸਟ ਪੋਂਦਾ ਹੈ | ਉਸਨੂੰ ਬਖਸ਼ਿਆ ਨਹੀਂ ਜਏ ਗਾ | ਤੇ ਇਸੇ ਕਰਕੇ ਇਹ ਗੀਤ ਸਿੱਧੂ ਦੇ ਖਿਲਾਫ ਹਟਾ ਦਿਤਾ ਗਿਆ ਇਸ ਗਾਣੇ ਤੇ ਬਹੁਤ ਵਰੋਧ ਹੋਇਆ ਬਹੁਤ ਨੈਕਟਿਵ ਕੰਮੈਂਟ ਕੀਤੇ ਗਏ
ਤੁਹਾਨੂੰ ਦਸ ਦਈਏ ਇਹ ਗੀਤ Copyright Claim ਇਸ ਕਰਕੇ ਹੋਇਆ ਰੀਅਲ ਸੰਜੂ ਗੀਤ ਚ ਸਿੱਧੂ ਮੂਸੇ ਵਾਲੇ ਦੀਆ ਕੁਜ ਕ੍ਲਿਪਸ ਜੂਸ ਕੀਤੀਆਂ ਨਾਲ ਸਿੱਧੂ ਨੂੰ ਮਾੜਾ ਚੰਗਾ ਵੀ ਬੋਲਿਆ ਸੀ ਇਸ ਲਈਂ ਸਿੱਧੂ ਨੇ Copyright Claim ਕੀਤਾ
ਤੇ ਹਾਲੀ ਚ ਮੁਖ ਮੰਤਰੀ ਲਾਇਵ ਹੋਇਆ | ਤੇ ਇਕ ਵਾਰ ਫਿਰ ਸਿੱਧੂ ਨੂੰ ਵਾਰਨਿੰਗ ਦੇ ਗਿਆ |ਤੇ ਤੁਸੀਂ ਕਿਸਦੇ ਫੈਨ ਹੋ ਕੰਮੈਂਟ ਕਰਕੇ ਜਰੂਰ ਦਸਣਾ
ਗੀਤ ਡੀਲੀਟ ਤੋਂ ਬਾਦ ਦੇਖਣਾ ਹੋਵੇਗਾ ਇਸਦਾ ਕੀ ਨਿਚੋੜ ਨਿਕਲਦਾ ਹੈ | ਗੀਤ ਵਾਪਿਸ ਆਂਦਾ ਹੈ ਜਾ ਨਹੀਂ | hor update ann ਤੇ follow ਜਰੂਰ kr lan ||
|(thanks)|
0 Comments