Time Support Sidhu Moose Wala Support Song Time Sidhu moose wale di support ch song time sidhu moose wale da


ਅੱਜ ਦੀ ਪੀੜੀ ਦਾ ਹਰਮਨ ਪਿਆਰਾ ਕਲਾਕਾਰ ਸਿੱਧੂ ਮੂਸੇ ਵਾਲਾ ਹਰ ਟੀਮ ਚਰਚਾ ਚ ਬਣਿਆ ਰਹਿੰਦਾ ਹੈ ਉਹ ਹਰ ਕਿਸੇ ਨਾਲ ਮਿਲਦਾ ਜੁਲਦਾ ਰਹਿੰਦਾ ਹੈ ਤੇ ਟੈਲਨੱਟ ਵਾਲੇ ਦੀ ਸਪੋਰਟ ਵੀ ਕਰਦਾ ਹੈ ਤੇ ਕੁਜ ਲੋਕ ਸਿੱਧੂ ਦੀ ਸਪੋਰਟ ਕਰਦੇ ਹਨ  ਸਿੱਧੂ ਦੀ ਸਪੋਰਟ ਚ ਗੀਤ ਰਿਲੀਜ਼ ਕਰ ਦਿੰਦੇ ਹਨ ਇਦਾ ਹੀ  ਨੌਜਵਾਨ ਚਮਕੌਰ ਬਾਠ ਤੇ ਸੁਖਚੇਨ  ਭੋਲੂਵਾਲਾ ਨੇ ਸਿੱਧੂ ਮੂਸੇ ਵਾਲਾ ਦੀ ਸਪੋਰਟ ਚ ਨਵਾਂ ਗੀਤ ਜੋ ਕੇ ਟੈਮ ਕਾਫੀ ਚਰਚਾ ਚ ਹੈ  ਜੋ ਸਿੱਧੂ ਮੂਸੇ ਵਾਲਾ ਦੀ ਸਪੋਰਟ ਰਿਲੀਜ਼ ਕੀਤਾ ਗਿਆ 



ਇਹ ਗੀਤ ਸੁਖਚੇਨ  ਭੋਲੂਵਾਲਾ ਦੇ (ਲੀਰਕਸ) ਵਲੋਂ ਲਿਖਿਆ ਤੇ ਮਿਊਜ਼ਿਕ  ਸਨੀ ਸੈਵਨ  ਦਾ ਹੈ | ਇਹ ਗੀਤ ਕਾਫੀ ਚਰਚਾ ਚਰਚਾ ਚ ਬਣਿਆ ਹੋਈਆ ਹੈ 

        REAL SANJHU MUKH MANTRI SONG DELETE

   ਸਿੱਧੂ ਮੂਸੇ ਵਾਲਾ ਉਹ ਪੰਜਾਬੀ ਸਿੰਗਰ ਜੋ  ਆਏ ਦਿਨ ਹੀ ਕੋਈ ਨਾ ਕੋਈ  ਵਿਵਾਦ ਚ ਰਹਿੰਦਾ ਹੈ ਹੁਣ ਮਨਿੰਦਰ ਬਾਠ  ਜੱਸੀ ਜਸਰਾਜ ਤੋਂ ਬਾਅਦ ਗੀਤ ਡੀਲੀਟ ਹੋਣ ਤੇ ਮੁਖ ਮੰਤਰੀ ਦੁਬਾਰਾ ਨੂੰ ਲਈਵ ਹੋ ਨਿਸ਼ਨਾਂ ਸਾਦਿਆ ਓਨਾ ਨੇ ਸਿੱਧੂ ਬਾਰੇ ਬਹੁਤ ਕੁਜ ਗ਼ਲਤ ਤਰੀਕੇ ਨਾਲ ਗੀਤ ਪੇਸ਼ ਕੀਤਾ ਸੀ  | ਅਖੀਰ  ਸਿੱਧੂ ਦੇ ਫੈਨ ਨੇ ਵੀ ਉਸ ਨੂੰ ਉਸੇ ਹੀ ਤਰੀਕੇ ਨਾਲ   ਮੁਖ ਮੰਤਰੀ  ਨੂੰ ਰੀਪਲਾਈ ਦਿਤਾ ਉਸਨੇ ਆਪਣੇ ਡੀਲੀਟ ਗੀਤ ਬਾਰੇ ਗੱਲ ਬਾਤ ਕੀਤੀ |

ਮੁਖ ਮੰਤਰੀ ਦਾ ਨਵੇਂ ਗੀਤ ਚ ਉਸ ਨੇ ਸਿੱਧਾ ਸਿੱਧੂ ਮੂਸੇ ਵਾਲੇ ਨੂੰ ਟਾਰਗੇਟ ਕੀਤਾ ਤੇ ਬਹੁਤ ਵਰੋੰਗ ਗਲਤ  ਤਰੀਕੇ ਨਾਲ ਗੀਤ ਚ ਸ਼ਬਦ ਬੋਲੇ ਤੇ ਸਿੱਧੂ ਦੇ ਫੈਨ ਨੇ ਡਿਸਲਾਈਕ  ਤੇ ਕੰਮੈਂਟ ਕੀਤੇ


ਮੁਖ ਮੰਤਰੀ ਨੇ ਸਿੱਧਾ ਸਿੱਧੂ ਮੂਸੇ ਵਾਲੇ ਨੂੰ ਟਾਰਗੇਟ ਕੀਤਾ ਸੀ ਇਸ ਤੋਂ ਬਾਅਦ ਇਹ ਗੀਤ ਡੀਲਿਟ ਕਰਾ ਦਿਤਾ ਗਿਆ ਸਿੱਧੂ ਦੀ ਗੋਲਡ ਮੀਡਿਆ ਪ੍ਰੋਮੋਸ਼ਨ ਕੰਪਨੀ ਨੇ ਪਹਿਲਾ ਤੋਂ ਹੀ ਵਾਰਨਿੰਗ  ਦਿਤੀ ਹੋਈ ਸੀ ਸਿੱਧੂ ਦੇ ਖਿਲਾਫ ਕੋਈ ਗਲਤ ਪੋਸਟ ਪੋਂਦਾ ਹੈ | ਉਸਨੂੰ ਬਖਸ਼ਿਆ ਨਹੀਂ ਜਏ ਗਾ | ਤੇ ਇਸੇ ਕਰਕੇ ਇਹ ਗੀਤ ਸਿੱਧੂ ਦੇ ਖਿਲਾਫ ਹਟਾ ਦਿਤਾ ਗਿਆ ਇਸ ਗਾਣੇ ਤੇ ਬਹੁਤ ਵਰੋਧ ਹੋਇਆ ਬਹੁਤ ਨੈਕਟਿਵ ਕੰਮੈਂਟ ਕੀਤੇ ਗਏ 




ਤੁਹਾਨੂੰ ਦਸ ਦਈਏ ਇਹ ਗੀਤ Copyright Claim ਇਸ ਕਰਕੇ ਹੋਇਆ ਰੀਅਲ ਸੰਜੂ ਗੀਤ ਚ ਸਿੱਧੂ ਮੂਸੇ ਵਾਲੇ ਦੀਆ ਕੁਜ ਕ੍ਲਿਪਸ ਜੂਸ ਕੀਤੀਆਂ ਨਾਲ ਸਿੱਧੂ ਨੂੰ ਮਾੜਾ ਚੰਗਾ ਵੀ ਬੋਲਿਆ ਸੀ ਇਸ ਲਈਂ ਸਿੱਧੂ ਨੇ Copyright Claim ਕੀਤਾ  





ਤੇ ਹਾਲੀ ਚ ਮੁਖ ਮੰਤਰੀ ਲਾਇਵ ਹੋਇਆ | ਤੇ ਇਕ ਵਾਰ ਫਿਰ ਸਿੱਧੂ ਨੂੰ ਵਾਰਨਿੰਗ ਦੇ ਗਿਆ |ਤੇ ਤੁਸੀਂ ਕਿਸਦੇ ਫੈਨ ਹੋ ਕੰਮੈਂਟ ਕਰਕੇ ਜਰੂਰ ਦਸਣਾ 




ਗੀਤ ਡੀਲੀਟ ਤੋਂ ਬਾਦ ਦੇਖਣਾ ਹੋਵੇਗਾ ਇਸਦਾ ਕੀ ਨਿਚੋੜ ਨਿਕਲਦਾ ਹੈ | ਗੀਤ ਵਾਪਿਸ ਆਂਦਾ ਹੈ ਜਾ ਨਹੀਂ | hor  update ann ਤੇ follow ਜਰੂਰ kr lan ||





|(thanks)|

Post a Comment

0 Comments